“ਭਾਈ ਘਨਈਆ ਜੀ ਦੀ ਬਰਸੀ ਸੰਬੰਧੀ ਸਮਾਗਮ ਕਰਵਾਇਆ “

ਮਿਤੀ 20-09-2018 ਨੂੰ ਕਾਲਜ ਵਿਖੇ ਭਾਈ ਘਨਈਆ ਜੀ ਦੀ ੩੦੦ ਸਾਲਾਂ ਬਰਸੀ ਸੰਬੰਧੀ ਸਮਾਗਮ ਕਰਵਾਇਆ ਗਿਆ , ਸਮਾਗਮ ਦੇ ਵਿਚ ਵਿਦਿਆਰਥੀਆਂ ਨੂੰ ਓਹਨਾ ਦੇ ਜੀਵਨ ਬਾਰੇ ਜਾਣਕਾਰੀ ਦਿਤੀ ਗਈ ਅਤੇ ਓਹਨਾ ਦੇ ਜੀਵਨ ਤੋਂ ਸਿੱਖਿਆ ਲੈ ਕੇ ਮਨੁੱਖਤਾ ਦੀ ਸੇਵਾ ਲਈ ਕਰਨ ਦੀ ਸੇਧ ਦਿੱਤੀ…..

Leave a Reply

Your email address will not be published. Required fields are marked *